ਦਰਦਾਂ ਦੀ ਤਸਵੀਰ ਬਣੀਮੱਥੇ ਦੀ ਇੱਕ ਲਕੀਰ ਬਣੀਬਣਨਾ ਸੀ ਤਕਦੀਰ ਤੂੰ ਮੇਰੀ,ਪਰ ਸਿਆਲਾਂ ਦੀ ਹੀਰ ਬਣੀ
ਐਵੇਂ ਦਿਲ ’ਤੇ ਨਾ ਲਾਈਂ ਜਿਨ੍ਹਾਂ ਉੱਤੇ ਮਾਣ ਹੋਵੇ ਓਹੀਓ ਮੁੱਖ ਮੋੜਦੇ ਨੇ ਜਿਨ੍ਹਾਂ ਨਾਲ਼ ਸਾਂਝੇ ਸਾਹ ਓਹੀਓ ਸਾਂਝ ਤੋੜਦੇ ਨੇ ਗਿਲੇ ਰੋਸੇ ਪਛਤਾਵੇ ਘੇਰਾ ਪਾਉਂਦੇ ਰਹਿੰਦੇ...
No comments:
Post a Comment