ਕਰਦਾ ਕੋਈ ਹੋਰ ਏ …
ਸੱਚ ਧਰਮ ਦਾ ਮੂਲ ਹੈ ਤੇ ਪਾਪੋਂ ਨਰਕ ਅਸੂਲ ਹੈ
ਪਰ ਜ਼ਲਿਮ ਕੋਈ ਹੋਰ ਹੈ ਤੇ ਡਰਦਾ ਕੋਈ ਹੋਰਕਿੰਨੀ ਵਾਰੀ ਵਾਰ ਕੇ ਜਿੰਦ ਦਾਅਵਾ ਨਹੀਂ ਸਰਕਾਰ ‘ਤੇ
ਸ਼ੋਹਰਤ ਮਿਲ਼ਦੀ ਕਿਸੇ ਨੂੰ ਤੇ ਮਰਦਾ ਕੋਈ ਹੋਰ
ਲੋਕਾਂ ਦੇ ਦੁੱਖ ਵੰਡਣਾ ਤੇ ਮਾੜੇ ਤਾਂਈਂ ਭੰਡਣਾ
ਕੰਮ ਸੀ ਇਹ ਸੰਗਤਾਰ ਦਾ ਤੇ ਕਰਦਾ ਕੋਈ ਹੋਰ
ਸੱਚ ਧਰਮ ਦਾ ਮੂਲ ਹੈ ਤੇ ਪਾਪੋਂ ਨਰਕ ਅਸੂਲ ਹੈ
ਪਰ ਜ਼ਲਿਮ ਕੋਈ ਹੋਰ ਹੈ ਤੇ ਡਰਦਾ ਕੋਈ ਹੋਰਐਵੇਂ ਦਿਲ ’ਤੇ ਨਾ ਲਾਈਂ ਜਿਨ੍ਹਾਂ ਉੱਤੇ ਮਾਣ ਹੋਵੇ ਓਹੀਓ ਮੁੱਖ ਮੋੜਦੇ ਨੇ ਜਿਨ੍ਹਾਂ ਨਾਲ਼ ਸਾਂਝੇ ਸਾਹ ਓਹੀਓ ਸਾਂਝ ਤੋੜਦੇ ਨੇ ਗਿਲੇ ਰੋਸੇ ਪਛਤਾਵੇ ਘੇਰਾ ਪਾਉਂਦੇ ਰਹਿੰਦੇ...
Sirrraaaa baba ji
ReplyDeleteSirrraaaa baba ji
ReplyDeleteThanks So Much
ReplyDelete